ਪੀ.ਟੀ.ਆਈ ਟੀਚਰ ਅਵਤਾਰ ਸਿੰਘ ਮਾਨ, ਜੋ ਆਪਣੇ ਜੱਦੀ ਪਿੰਡ ਅੱਕਾਵਾਲੀ ਦੇ ਸਰਕਾਰੀ ਸਕੂਲ ਦੀ ਗ੍ਰਾਉੰਡ 'ਚ ਸਵੇਰ ਸ਼ਾਮ ਆਪਣੇ ਪਿੰਡ ਤੇ ਇਲਾਕੇ ਦੇ ਵਿਦਿਆਰਥੀਆਂ ਨੂੰ ਮੁਫ਼ਤ ਟਰੇਨਿੰਗ ਦੇ ਕੇ ਪੁਲਿਸ ਤੇ ਫੌਜ 'ਚ ਭਰਤੀ ਦੇ ਕਾਬਲ ਬਣਾ ਰਹੇ ਨੇ । . . . #ptiteacher #ptiteachermansa #mansanews